ਆਪਣੀ ਬੋਲੀ, ਆਪਣਾ ਮਾਣ

ਪੰਜਾਬੀ ਟਾਈਪ ਕਿਵੇਂ ਕਰੀਏ? Learn Punjabi Typing

ਅੱਖਰ ਵੱਡੇ ਕਰੋ+=
ਬਰਾਹਾ ਟੂਲ ਨਾਲ ਪੰਜਾਬੀ ਲਿਖਣੀ ਬਹੁਤ ਸੌਖੀ ਹੈ ਸਭ ਤੋ ਪਹਿਲਾਂ ਪੰਜਾਬੀ ਟਾਈਪਿੰਗ ਟੂਲ ਇੱਥੋਂ ਡਾਊਨਲੋਡ ਕਰੋ। ਡਾਉਨਲੋਡ ਕਰਨ ਤੋਂ ਬਾਦ ਬਰਾਹਾ ਖੋਲੋ ਤੇ Default Language ਦੀ ਜਗਾ ਤੇ Punjabi ਸੈਟ ਕਰੋ OK ਕਰਨ ਤੋਂ ਬਾਦ ਤੁਹਾਡੇ ਸਾਹਮਣੇ ਤਿੰਨ ਹਿੱਸਿਆਂ ਵਾਲੀ ਸਕਰੀਨ ਨਜ਼ਰ ਆਵੇਗੀ ਸਭ ਤੋ ਥੱਲੇ ਵਾਲੀ ਸਕਰੀਨ ਤੇ ਰੋਮਨ ‘ਚ ਪੰਜਾਬੀ ਲਿਖਣੀ ਸ਼ੁਰੂ ਕਰੋ ਵਿਚਕਾਰ ਵਾਲੀ ਸਕਰੀਨ ਤੇ ਤੁਹਾਡੀ ਲਿਖਤ ਗੁਰਮੁਖੀ ਵਿੱਚ ਨਜ਼ਰ ਆਏਗੀ। ਜੋ ਤੁਸੀ ਲਿਖਣਾ ਹੈ, ਪੂਰਾ ਲਿਖਣ ਤੋਂ ਬਾਦ ਨਜ਼ਰ ਆਂਦੇ ਪ੍ਰਿੰਟਰ ਦੇ ਬਟਨ ਦੇ ਨਾਲ a ਵਾਲਾ ਬਟਨ ਕਲਿੱਕ ਕਰੋ, ਉਪਰ ਵਾਲੀ ਵੱਡੀ ਸਕਰੀਨ ਤੇ ਤੁਹਾਡੀ ਪੂਰੀ ਲਿਖਤ ਪੰਜਾਬੀ ਵਿਚ ਆ ਜਾਵੇਗੀ ਉਸ ਉੱਪਰ right ਕਲਿੱਕ ਕਰੋ ਤੇ Copy Special ਚੁਣੋ ਇਸ ਵਿਚ Text(unicode) ਕਲਿੱਕ ਕਰੋ, ਹੁਣ ਤੁਸੀ ਇਸ ਨੂੰ ਕਿਤੇ ਵੀ ਪੇਸਟ ਕਰ ਸਕਦੇ ਹੋ Facebook, Yahoo Messenger ਦੀ Chatting ਵਿਚ ਅਤੇ Orkut ਜਾਂ ਕਿਸੇ ਵੀ Website/Webpage ਤੇ ਕਿਤੇ ਵੀ ਪੇਸਟ ਕਰ ਸਕਦੇ ਹੋ-

 

Writing Gurumukhi words using Baraha transliteration scheme is as easy as writing our names in English. ਭਾਰਤ  ਸਾਡਾ ਦੇਸ਼ ਹੈ can be written as bhArat sADA desh hai. The transliteration rules are shown below with examples.

See: Transliteration Examples
Vowel:
= a, ਆ = A,aa, ਇ = i, ਈ = I,ee, ਉ = u, ਊ = U,oo, ਏ = e,E, ਐ = ai, ਓ = o,O, ਔ = au,ou

ਂ = M
ਃ = H
ੰ = ~n (tippi)
ੱ = ~m (addak)

Consonant:
ਸ = s, ਸ਼ = S,sx,sh ਹ = h,~h
ਕ = k, ਖ = K,kh, ਗ = g, ਘ = G,gh, ਙ = ~g
ਚ = c,ch, ਛ = C,Ch, ਜ = j, ਝ = J,jh, ਞ = ~j
ਟ = T, ਠ = Th, ਡ = D, ਢ = Dh, ਣ = N
ਤ = t, ਥ = th, ਦ = d, ਧ = dh, ਨ = n
ਪ = p, ਫ = P,ph, ਬ = b, ਭ = B,bh, ਮ = m

ਯ = y,Y, ਰ = r, ਲ = l, ਲ਼ = L,lx ਵ = v,w

ਖ਼ = Kx
ਗ਼ = gx
ਜ਼ = z,jx
ੜ = R,rx
ਫ਼ = f,Px
Others:
ऽ = & (avagraha)
ੴ = oum
਼(nukta) = x
Zero Width Joiner = ^
Zero Width Non Joiner = ^^

Punctuation Marks:
The English symbols [ ] { } ( ) – + * / = | ; : . , ” ? ! % ~ _ @ # $ translate into the same symbols in Gurumukhi also.

Quotation Marks:
` ‘ characters are converted to single smart quotes(‘ ’) characters. We can get double smart quotes(“ ”) by using them twice.

~ Usage:
‘~’ character when used with other characters form a different character as shown below.

Example:
~~ = ~
~& = &
~^ = ^
~g = ਙ
~j = ਞ
~h = ਹ
~n = ਟਿੱਪੀ
~m = ਅੱਧਕ
When a consonant character is followed by a vowel character, it results in a live consonant.

Example
ka kA ki kI ku kU ke kai ko kau kaM kaH
ਕ ਕਾ ਕਿ ਕੀ ਕੁ ਕੂ ਕੇ ਕੈ ਕੋ ਕੌ ਕਂ ਕਃ
maiM ikk bhAratIy hAM
ਮੈਂ ਇੱਕ ਭਾਰਤੀਯ ਹਾਂ

Note:
In the Gurumukhi transliteration, an implicit ‘a’ matra is assumed for the last consonant of the word.

Example:
k,c,T,t,p –> ka,ca,Ta,ta,pa –> ਕ,ਚ,ਟ,ਤ,ਪ

When a nasal consonant such as ਙ, ਞ, ਣ, ਨ, or ਮ occurs consecutively, a tippi ( ੰ ) symbol is placed on the previous character. tippi can also be explicitely specified using ‘~n’.

Example:
ammA – ਅੰਮਾ
mu~nDA – ਮੁੰਡਾ

When any other consonant occurs consecutively, a addak ( ੱ ) symbol is placed on the previous character. addak can also be explicitely specified using ‘~m’.

Example:
dillee – ਦਿੱਲੀ
ba~mchA- ਬੱਚਾ

‘ਹ’ consonant can be written in two ways; ‘h’, ‘~h’. If you want to apply a ‘ਹ’ half consonant to consonants such as ‘k’, ‘g’, ‘t’, ‘d’, etc, you have to use ‘~h’ instead of of ‘h’.

Example:
bakkiMghAm = ਬੱਕਿਂਘਾਮ
bakkiMg~hAm = ਬੱਕਿਂਗ੍ਹਾਮ

ZWJ, ZWNJ characters:

^ = ZWJ (zero width joiner)
^^ = ZWNJ (zero width non joiner)

If two English characters are making one Gurumukhi vowel (ex: ai, ou), then, ZWJ or ZWNJ character can be used to separate them into different vowels.

Example:
iMDiyainfo = ਇਂਡਿਯੈਨ੍ਫ਼ੋ
iMDiya^info = ਇਂਡਿਯ‍ਇਨ੍ਫ਼ੋ

Except for the above case, ZWJ and ZWNJ have no use in Baraha Gurumukhi transliteration.

Independent Glyphs:
In some special cases, it may be required to show specific glyphs in the fonts. They can be obtained by specifying the hex value of the glyph code. This value should be in the range 0x0000 – 0xFFFF (0 – 65536). If the value is between 0x00 – 0xFF (0 – 255), then it represents the glyph code of a font. If the value is 0x100 – 0xFFFF (256 – 65536), then it represents a unicode character. In Baraha editor, the UNICODE characters are not supported and hence shown as ‘?’ symbol. But, when the document is exported to UNICODE format, these UNICODE characters will be retained.

Example:
#42; = B
#43; = C
#7a; = z
#c85; = ಅ
#0905; = अ

See: Transliteration Rule

Greeting:

ਸਤ ਸ਼੍ਰੀ ਅਕਾਲ
sat shrI akAl
[Hello]

ਸ਼ੁਭ ਸਵੇਰ
shubh saver
[Good Morning]

ਸ਼ੁਭ ਦੁਪਹਿਰ
shubh dupahir
[Good Afternoon]

ਸ਼ੁਭ ਰਾਤਰੀ
shubh rAtarI
[Good Night]

ਗੁਰੂ ਰਾਖਾ
gurU rAkhA
[Good Bye]

ਧੰਨਵਾਦ
dhannavAd
[Thanks]

ਤੁਹਾਡਾ ਕੀ ਹਾਲ ਹੈ?
tuhADA kI hAl hai?
[How are you]

ਮੈਂ ਠੀਕ ਹਾਂ, ਧੰਨਵਾਦ
maiM ThIk hAM, dhannavAd
[I am fine, thank you]

ਅਫਸੋਸ / ਮਾਫ਼ ਕਰਨਾ
aphasos / mAf karanA
[Sorry]

Weather:

ਇਹ ਠੰਡਾ ਹੈ
ih Tha~nDA hai
[It is cold]

ਬਾਹਰ ਸਰਦੀ ਹੈ
bAhar saradI hai
[It is cool outside]

ਇਹ ਗਰਮ ਹੈ
ih garam hai
[It is hot]

ਬਰਸਾਤ ਹੋ ਰਹੀ ਹੈ
barasAt ho rahI hai
[It is raining]

General:

ਤੁਹਾਡਾ ਕੀ ਨਾਂ ਹੈ ?
tuhADA kI nAM hai ?
[What Is Your Name?]

ਮੇਰਾ ਨਾਂ ਰੰਜਨ ਹੈ
merA nAM ra~njan hai
[My Name Is Ranjan]

ਤੁਸੀਂ ਕਿਥੇ ਰਹਿੰਦੇ ਹੋ?
tusIM kithe rahi~nde ho?
[Where Do You Live?]

ਮੈਂ ਬੇਂਗਲ਼ੂਰੁ ਦੇ ਨੇੜੇ ਰਹਿੰਦਾ ਹਾਂ
maiM beMgaLUru de nerxe rahi~ndA hAM
[I Live Near Bengaluru]

ਤੁਹਾਡੀ ਕੀ ਉਮਰ ਹੈ?
tuhADI kI umar hai?
[How Old Are You?]

ਉਹ ਇਮਾਰਤ ਉੱਚੀ ਹੈ
uh imArat uccI hai
[That Building Is Tall]

ਉਹ ਖ਼ੂਬਸੂਰਤ ਹੈ
uh khxUbasUrat hai
[She Is Beautiful]

ਮੈਨੂੰ ਬੰਗਾਲੀ ਮਠਿਆਈਆਂ ਪਸੰਦ ਹਨ
mainU~n ba~ngAlI maThiAIAM pasa~nd han
[I Like Bengali Sweets]

ਮੇਨੂੰ ਪੰਛਿਆਂ ਨਾਲ ਪਿਆਰ ਹੈ
menU~n pa~nChiAM nAl piAr hai
[I Love Birds]

ਰੇਲਵੇ ਸਟੇਸ਼ਨ ਕਿਥ੍ਥੇ ਹੈ?
relave saTeShan kiththe hai?
[Where Is Railway Station?]

ਇਥੋਂ ਬੱਸ ਅੱਡਾ ਕਿੰਨੀ ਦੂਰ ਹੈ?
ithoM bass aDDA kinnI dUr hai?
[How Far Is The Bus Terminal From Here?]

ਹਵਾਈ ਅੱਡੇ ਤੇ ਪਹੁੰਚਣ ਲਈ ਕਿੰਨਾ ਸਮਾਂ ਲੱਗੇਗਾ?
havAI aDDe te pahu~nchaN laI kinnA samAM laggegA?
[How Long Will It Take To Reach The Airport?]

ਕੀ ਸ਼੍ਰੀ ਰਘੁਨਾਥ ਉਥੇ ਹਨ?
kI shrI raghunAth uthe han?
[Is Mr. Raghunath There?]

ਕ੍ਰਿਪਾ ਕਰਕੇ ਉਨ੍ਹਾਂ ਨੂੰ ਕਹਿਣਾ ਕਿ ਫਾਰਗ ਹੁੰਦਿਆਂ ਹਿ ਮੈਨੂੰ ਵਾਪਿਸ ਫੋਨ ਕਰਨ
kripA karake unhAM nU~n kahiNA ki phArag hu~ndiAM hi mainU~n vApis phon karan
[Please Tell Him To Call Back As Soon As He Is Free]

ਇਸ ਦੀ ਕੀ ਕੀਮਤ ਹੈ?
is dI kI kImat hai?
[How Much Will It Cost?]

ਮਾਫ਼ ਕਰਨਾ
mAf karanA
[Excuse Me]

ਮੈਨੂੰ ਚੰਡੀਗੜ੍ਹ ਲਈ ਕਿਹੜੇ ਪਲੇਟਫਾਰਮ ਤੋਂ ਗੱਦੀ ਮਿਲੇਗੀ?
mainU~n cha~nDIgarxh laI kiharxe paleTaphAram toM gaddI milegI?
[From Which Platform can I get the train for Chandigarh?]

ਕੀ ਇਹ ਗੱਦੀ ਅਲੀਗੜ੍ਹ ਰੁਕਦੀ ਹੈ?
kI ih gaddI alIgarxh rukadI hai?
[Does this train stop at Aligarh?]

ਤੁਹਾਡੇ ਕਿੰਨੇ ਬੱਚੇ ਹਨ?
tuhADe kinne bacche han?
[How many kids do you have?]

ਇਹ ਤੋਹਫ਼ਾ ਵਦੀਆ ਹੈ
ih tohafA vadIA hai
[This gift is wonderful]

ਇਹ ਸਚੱਮੁਚੱ ਖ਼ੂਬਸੂਰਤ ਹੈ
ih sach~mmuch~m khxUbasUrat hai
[It is really pretty]

ਖਾਣਾ ਸੁਆਦ ਹੈ
khANA suAd hai
[Food is delicious]

ਵਧਾਈ ਹੋਵੇ
vadhAI hove
[Congratulations]

ਤੁਸੀ ਪਿਆਰੇ ਲਗਦੇ ਹੋ
tusI piAre lagade ho
[You look lovely]

ਨਵਾਂ ਸਾਲ ਮੁਬਾਰਕ
navAM sAl mubArak
[Wish you happy new year]

ਮੈਂ ਤੁਹਾਡੀ ਖੁਸ਼ੀ ਦੀ ਕਾਮਨਾ ਕਰਦੀ ਹਾਂ
maiM tuhADI khuShI dI kAmanA karadI hAM
[I wish you all the happiness]

ਤੁਹਾਨੂੰ ਤੁਹਾਡੇ ਵਿਆਹ ਦੀ ਵਧਾਇ ਹੋਵੇ
tuhAnU~n tuhADe viAh dI vadhAi hove
[Congratulations on your marriage]

ਵਿਆਹ ਤੋਂ ਪਹਿਲਾਂ ਚਂਕੰਨੇ ਰਹੋ ਅਤੇ ਬਾਅਦ ਵਿਚ ਅਖ੍ਖਾਂ ਅਧ੍ਧੀਆਂ ਮੂੰਦ ਲਵੋ
viAh toM pahilAM chaMkanne raho ate bAad vich akhkhAM adhdhIAM mU~nd lavo
[Keep your eyes wide open before marriage and halfshut afterwards]

More Examples:

ਔਸ਼ਦ, ਅ‍ਉਸ਼ਦ.
auShad, a^uShad.

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Tags:

Comments

9 responses to “ਪੰਜਾਬੀ ਟਾਈਪ ਕਿਵੇਂ ਕਰੀਏ? Learn Punjabi Typing”

  1. charanjiv Avatar

    very good…….very nice way to teach punjabi………. i also develop a software to learn punjabi typing u can download it from punjabifontconverter.com web site

  2. Anonymous Avatar
    Anonymous

    u can download the punjabi tupingtutor from the punjabifontconverter.com web site

  3. pinder Avatar

    veer ji main punjabi chh blog banauna hai kirpa karke meri help karo ji

  4. Sanskrit Avatar

    This comment has been removed by the author.

  5. Anonymous Avatar
    Anonymous

    ਪੰਜਾਬੀ ਪੇਪਰ ਲਿਪੀਕਾਰ ਨਾਲ ਲਿਖਦਾ ਹੈ

  6. Anonymous Avatar
    Anonymous

    I use "Lipikar" plugin for Firefox.

    ਬਹੁਤ ਸੌਖਾ ਹੈ, ਕੋਈ ਕਾਪੀ ਪੇਸਟ ਨਹੀਂ

  7. ਵਿਨੋਦ ਕੁਮਾਰ Avatar

    ਬਹੁਤ ਸ਼ਾਨਦਾਰ ਕੋਸ਼ਿਸ਼ ਕੀਤੀ ਹੈ ।

    ਤੁਹਾਡੇ ਤੋ ਪ੍ਰੇਰਣਾ ਲੈਕੇ ਇਕ ਹੋਰ ਵੀ ਇਸ ਤੋ ਆਸਾਨ ਤਰੀਕਾ
    ਪੰਜਾਬੀ ਵਿਚ Typing ਕਰਨ ਦਾ ਖੋਜਿਆ ਹੈ ਤੇ ਅਪਣੇ ਨਵੇ ਲੇਖ ਵਿਚ ਲਿਖਿਆ ਹੈ ।

    ਪੰਜਾਬੀ ਵਿਚ Typing ਸਿਖਣ ਵਾਲੇ
    http://punjabirajpura.blogspot.com/search/label/Punjabi%20Typing%20Tutor

    internet explorer ਤੇ ਇਸ ਦੀ copy paste ਕਰਕੇ ਮੇਰੇ ਵੈਬ ਪੇਜ ਤੋ ਸਿਖ ਸਕਦੇ ਹਨ ।

  8. […] ਲੈਣ ਲਈ ਅਤੇ ਟਾਈਪ ਦੇ ਨਮੂਨੇ ਦੇਖਣ ਲਈ ਇੱਥੇ ਕਲਿੱਕ ਕਰੋ। ਟੂਲ/ਔਜਾਰ ਨੰਬਰ […]

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com