ਪੰਜਾਬੀ ਮੈਗਜ਼ੀਨ ਸਿਰਜਣਾ
ਤ੍ਰੈਮਾਸਕ ਸਾਹਿਤਕ ਮੈਗਜ਼ੀਨ ਸਿਰਜਣਾ ਦੀ ਪੰਜਾਬੀ ਸਾਹਿਤਕ ਜਗਤ ਵਿੱਚ ਇਕ ਮਹੱਤਵਪੂਰਨ ਥਾਂ ਹੈ। ਇਸ ਦਾ ਨਵਾਂ ਅੰਕ ਹਰ ਤਿੰਨ ਮਹੀਨੇ ਬਾਅਦ ਛਪਦਾ ਹੈ। ਸਾਲ ਵਿੱਚ ਚਾਰ ਅੰਕ ਛਪਦੇ ਹਨ। ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ। ਉਦੋਂ ਤੋਂ ਲੈ ਕੇ ਦਸੰਬਰ 2024 ਤੱਕ ਸਿਰਜਣਾ ਦੇ 214 ਅੰਕ ਛੱਪ ਚੁੱਕੇ ਹਨ।
ਸਿਰਜਣਾ ਦੇ ਸੰਪਾਦਕ ਰਘਬੀਰ ਸਿੰਘ ਹਨ। ਸ਼ੁਰੂਆਤ ਤੋਂ ਹੀ ਇਹ ਸਾਹਿਤਕ ਮੈਗਜ਼ੀਨ ਐਨਾ ਮਕਬੂਲ ਹੋਇਆ ਕਿ ਇਸ ਦੇ ਸੰਪਾਦਕ ਰਘਬੀਰ ਸਿੰਘ ਦੇ ਨਾਮ ਦੇ ਨਾਲ ‘ਸਿਰਜਣਾ’ ਤਖ਼ੱਲਸ ਵਾਂਗ ਪਾਠਕਾਂ ਨੇ ਆਪ ਹੀ ਜੋੜ ਦਿੱਤਾ। ਸਿਰਜਣਾ ਬਾਰੇ ਕੁਝ ਮੁੱਢਲੀ ਜਾਣਕਾਰੀ, ਇਸ ਦਾ ਬੈਂਕ ਖ਼ਾਤੇ ਦਾ ਨੰਬਰ, ਚੰਦੇ ਦਾ ਵੇਰਵਾ, ਪਤਾ, ਫ਼ੋਨ ਨੰਬਰ, ਈ-ਮੇਲ ਐਡਰੈੱਸ ਸਭ ਕੁੱਝ ਹੇਠਾਂ ਦਿੱਤਾ ਜਾ ਰਿਹਾ ਹੈ।
ਸੰਪਾਦਕ : ਰਘਬੀਰ ਸਿੰਘ
Editor : Raghbir Singh
Account Name
SIRJANA
Account Number:
Current Account
00321100082130
IFSC Code: PSIB000032
Punjab and Sind Bank
17-C, Chandigarh
ਚੰਦਾ-ਦਸ ਅੰਕ : ਦੇਸ : 500 ਰੁਪਏ, ਪੰਜ ਸਾਲ : 1000 ਰੁਪਏ
ਵਿਦੇਸ਼-ਹਵਾਈ ਡਾਕ ਰਾਹੀਂ : ਦਸ ਅੰਕ: 40 ਪੌਂਡ, 50 ਡਾਲਰ, ਪੰਜ ਸਾਲ : 80 ਪੌਂਡ, 100 ਡਾਲਰ
Sirjana is approved by DPI Punjab for all Schools, Colleges and Sociaਲ Education Centres vide letter No. 2/6-66B (EP) dated 26-9-1966
Address – ਪਤਾ
1728, ਸੈਕਟਰ 43-ਬੀ,
ਚੰਡੀਗੜ੍ਹ-160 043
ਫੋਨ : +91-172-2601693
SIRJANA
1728, Sector 43-3,
Chandigarh-160 043
INDIA
Phone : +91-172-2601693
E-mail :
raghhirssirjana@yahoo.com
Leave a Reply