ਸਿਰਜਣਾ ਪੰਜਾਬੀ ਸਾਹਿਤ ਦੇ ਸਭ ਤੋਂ ਪੁਰਾਣੇ ਸਾਹਿਤਕ ਮੈਗਜ਼ੀਨਾਂ ਵਿਚੋਂ ਇਕ ਹੈ, ਜਿਸ ਦੇ ਹੁਣ ਤੱਕ ਦੋ ਸੌ ਤੋਂ ਵਧ ਅੰਕ ਛਪ ਚੁੱਕੇ ਹਨ। ਇਸ ਵਿਚ ਪੰਜਾਬੀ ਕਵਿਤਾਵਾਂ, ਕਹਾਣੀਆਂ, ਲੇਖ ਛਪਦੇ ਹਨ।
ਸਿਰਜਣਾ 207
ਜਨਵਰੀ-ਮਾਰਚ 2023
ਸੰਪਾਦਕ : ਰਘਬੀਰ ਸਿੰਘ
Editor : Raghbir Singh
ਤਤਕਰਾ – ਇਸ ਅੰਕ ਵਿਚ
ਸੰਪਾਦਕੀ/ਚੋਣ ਸਿਆਸਤ ਅਤੇ ਵਿਚਾਰਧਾਰਕ ਏਜੰਡਾ/1
ਦੇਵ/ਕੁਝ ਸੱਜਰੀਆਂ ਕਵਿਤਾਵਾਂ/3
ਮਲਵਿੰਦਰ ਕੁਝ ਕਵਿਤਾਵਾਂ 10
ਗੁਰਿੰਦਰਜੀਤ ਸਿੰਘ/ਵਾਰਤਾ/ਗੂਗਲ ਤੋਂ ਪਹਿਲਾਂ/15
ਜਤਿੰਦਰ ਸਿੰਘ ਹਾਂਸ/ਕਹਾਣੀ/ਉਹਦੀਆਂ ਅੱਖਾਂ ‘ਚ ਸੂਰਜ ਦਾ ਨਿਵਾਸ ਹੈ/25
ਗੁਰਮੀਤ ਕੜਿਆਲਵੀ/ਕਹਾਣੀ/ਬਾਈਕਾਟ/34
ਬਲਬੀਰ ਪਰਵਾਨਾ/ਕਹਾਣੀ/ਭਲਾ ਐਊਂ ਵੀ ਕੋਈ ਕਰਦਾ ਹੁੰਦਾ !/40
ਜੋਗੇ ਭੰਗਲ/ਕਹਾਣੀ/ਖ਼ੁਸ਼ਬੂ ਜਾਤ ਨਾ ਜਾਣਦੀ/47
ਮਨਦੀਪ ਸਿੰਘ ਡਡਿਆਣਾ/ਕਹਾਣੀ/ਕੰਧ/53
ਸੁਕੀਰਤ/ਲੇਖ/ਵੇਲਜ਼ ਵਿਚ ਲੇਖਕ ਡਿਲਨ ਟੌਮਸ ਦੇ ਸਮਾਰਕ-ਘਰ ਦੀ ਫੇਰੀ ਤੋਂ ਬਾਅਦ/61
ਸੁਖਵੰਤ ਹੁੰਦਲ/ਲੇਖ/ਵਾਤਾਵਰਣ ਸੰਕਟ: ਦੁਨੀਆ ਦੇ ਧਨਾਢ ਤੇ ਕਾਰਪੋਰੇਸ਼ਨਾਂ/66
ਸੋਹਣ ਸਿੰਘ ਪੂੰਨੀ/ਲੇਖ/ਵਾਅਦਾ ਮਾਫ ਗਵਾਹ ਅਮਰ ਨਵਾਂਸ਼ਹਿਰੀਆ/76
ਦਵਿੰਦਰ ਸੈਫੀ/ਰਿਵੀਊ ਲੇਖ/ਅਲਵਿਦਾ ਤੋਂ ਬਾਅਦ/81
ਗੁਲਜ਼ਾਰ ਸਿੰਘ ਸੰਧੂ/ਰਿਵਿਊ/ਸ਼ੀਸ਼ੇ ਦੇ ਅੱਖਰ/84
ਜੇ ਬੀ ਸੇਖੋਂ/ਰਿਵਿਊ/ਤਪਦੇ ਪੈਰਾਂ ਦਾ ਸਫਰ/86
ਪਰਗਟ ਸਿੰਘ/ਰਿਵਿਊ/ਮੇਰਾ ਪਿੰਡ ਮੇਰੇ ਲੋਕ/89
ਹਰਿੰਦਰ ਸਿੰਘ/ਰਿਵਿਊ/ਅੰਬਰੀਂ ਉੱਡਣ ਤੋਂ ਪਹਿਲਾਂ/91
ਰਘਬੀਰ ਸਿੰਘ/ਰਿਵਿਊ/ਸੀਤੇ ਬੁਲ੍ਹਾਂ ਦਾ ਸੁਨੇਹਾ/93
ਪੁਸਤਕ ਸੂਚੀ/96
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply