ਸਿਰਜਣਾ ਪੰਜਾਬੀ ਸਾਹਿਤ ਦੇ ਸਭ ਤੋਂ ਪੁਰਾਣੇ ਸਾਹਿਤਕ ਮੈਗਜ਼ੀਨਾਂ ਵਿਚੋਂ ਇਕ ਹੈ, ਜਿਸ ਦੇ ਹੁਣ ਤੱਕ ਦੋ ਸੌ ਤੋਂ ਵਧ ਅੰਕ ਛਪ ਚੁੱਕੇ ਹਨ। ਇਸ ਵਿਚ ਪੰਜਾਬੀ ਕਵਿਤਾਵਾਂ, ਕਹਾਣੀਆਂ, ਲੇਖ ਛਪਦੇ ਹਨ।
ਸਿਰਜਣਾ
214
ਅਕਤੂਬਰ-ਦਸੰਬਰ 2024
ਇਸ ਅੰਕ ਵਿਚ
ਸੰਪਾਦਕੀ/ਪੰਜਾਬੀ ਪ੍ਰਕਾਸ਼ਨ ਤੇ ਪੁਸਤਕ ਸਭਿਆਚਾਰ/1
ਗੁਰਦਿਆਲ ਦਲਾਲ/ਪੰਜ ਕਾਵਿ-ਕਥਾਵਾਂ/3
ਹਰਦਮ ਮਾਨ/ਚਾਰ ਗ਼ਜ਼ਲਾਂ/9
ਜਗਜੀਤ ਸਿੰਘ ਆਨੰਦ/ਸੁਆਲ ਕਾਇਰਤਾ ਤੋਂ ਉੱਪਰ ਉੱਠਦਾ 11
ਕਹਾਣੀਆਂ
ਪਰਗਟ ਸਿੰਘ ਸਤੌਜ/ਕਹਾਣੀ/ਮਿੱਟੀ/16
ਤੌਕੀਰ ਚੁਗ਼ਤਾਈ/ਕਹਾਣੀ/ਘੜੀ/25
ਰਮਨਦੀਪ ਵਿਰਕ/ਕਹਾਣੀ/ਡੀਲ/28
ਬਲਬੀਰ ਪਰਵਾਨਾ/ਕਹਾਣੀ/ਸਭ ਤੋਂ ਉਦਾਸ ਇਬਾਰਤ/36
ਮੁਖਤਿਆਰ ਸਿੰਘ/ਕਹਾਣੀ/ਪਰਛਾਵਾਂ/44
ਲਖਵਿੰਦਰ ਜੌਹਲ/ਸ਼ਬਦ-ਚਿਤਰ/ਗੁਲਜ਼ਾਰ ਸਿੰਘ ਸੰਧੂ-ਜਿਨ ਨੇਕੀ ਨਾਮ ਕਮਾਇਆ/50
ਰਾਜਿੰਦਰਪਾਲ ਸਿੰਘ ਬਰਾੜ/ਸਵੈ ਚਿੱਤਰ/ਮੈਂ ਬਾਰੇ ਮੈਂ/57
ਗੁਰਦੇਵ ਸਿੰਘ ਸਿੱਧੂ/ਲੇਖ/ਲਾਲਾ ਹਰਦਿਆਲ ਅਤੇ ਗ਼ਦਰ ਲਹਿਰ/75
ਚੰਦਰ ਮੋਹਨ/ਰਿਵਿਊ/ਹੋਇਆ ਦੇਸ ਪਰਾਇਆ/85
ਹਰਿੰਦਰ ਸਿੰਘ/ਬਲੈਕ ਆਈਸ/87
ਪਰਗਟ ਸਿੰਘ ਬਰਾੜ/ਰਿਵਿਊ/ਧਰਤ ਵਿਹੂਣੇ/90
ਦੇਵਿੰਦਰ ਸੈਫ਼ੀ/ਰਿਵਿਊ/ਸ਼ਬਦ ਅਤੇ ਸਮਾਜਕਤਾ/92
ਰਘਬੀਰ ਸਿੰਘ/ਰਿਵਿਊ/ਕੋਈ ਸਮਝੌਤਾ ਨਹੀਂ/94
ਟਾਈਟਲ ਚਿੱਤਰ : ਦੇਵ
Leave a Reply