ਸਾਡਾ ਮੰਨਣਾ ਹੈ ਕਿ ਔਰਤ ਨੂੰ ਵਸ ਵਿੱਚ ਕਰਨ ਲਈ ਇੱਕ ਨਹੀਂ ਕਈ ਬੰਦਿਆਂ ਦੀ ਤਾਕਤ ਚਾਹੀਦੀ ਹੈ, ਘੱਟੋ-ਘੱਟ ਇੱਕ ਹਾੱਰਸ ਪਾਵਰ ਜਿੰਨੇ ਬੰਦੇ…!” ਕੀ ਗੱਲ ਆਜ਼ਾਦ ਔਰਤ ਚੰਗੀ ਨਹੀਂ ਲਗਦੀ ਤੁਹਾਨ. . .
ਪੰਜਾਬੀ ਕਹਾਣੀ । ਹਾੱਰਸ ਪਾਵਰ । ਸਵਾਮੀ ਸਰਬਜੀਤ
Publish Date:
Updated Date:
Share:
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Posted by
Comments
4 responses to “ਪੰਜਾਬੀ ਕਹਾਣੀ । ਹਾੱਰਸ ਪਾਵਰ । ਸਵਾਮੀ ਸਰਬਜੀਤ”
ਬਹੁਤ ਵਧੀਆ ਉਪਰਾਲਾ .. ਚੰਗੀਆਂ ਕਹਾਣੀਆਂ ਨਾਲ ਸਾਂਝ ਪਵਾਉਣ ਲਈ
ਹੱਲਾਸ਼ੇਰੀ ਦੇਣ ਲਈ ਬਹੁਤ ਧੰਨਵਾਦ ਜੀ।
ਸਵਾਮੀ ਸਰਬਜੀਤ ਦੀ ਕਹਾਣੀ ‘ ਹਾਰਸ ਪਾਵਰ ‘ ਵਿਚਲੇ ਰਿਸ਼ੀ ਦਾ ਕਿਰਦਾਰ ਉਦੋਂ ਤੱਕ ਗਿਰਿਆ ਹੋਇਆ ਨਹੀਂ ਕਹਿ ਸਕਦੇ ਜਿੰਨੀ ਦੇਰ ਤੱਕ ਉਹ ਕਾਮਨੀ ਦੇ ਸੰਪਰਕ ਵਿੱਚ ਰਹਿੰਦਾ ਹੈ ਕਿਉਂਕਿ ਕਾਮਨੀ ਖ਼ੁਦ ਵੀ ਚੰਗੇ ਸ਼ਿਸ਼ਟਾਚਾਰ ਵਾਲ਼ੀ, ਚੰਗੇ ਸੰਸਕਾਰਾਂ ਵਾਲ਼ੀ ਕੁੜੀ ਨਹੀਂ ।ਉਹ ਆਪਣੇ ਆਪ ਮਰਦ ਦੀ ਹਵਸ ਦਾ ਸ਼ਿਕਾਰ ਬਣਨਾ ਚਾਹੁੰਦੀ ਹੈ ਤੇ ਮਰਦ ਨਾਲ ਵਾਰਤਾਲਾਪ ਵਿੱਚ ਅਜਿਹਾ ਵਾਤਾਵਰਣ ਸਿਰਜ ਲੈਂਦੀ ਹੈ ਜਿਸ ਨਾਲ਼ ਮਰਦ ਨੂੰ ਸਹਿਜੇ ਹੀ ਅਜਿਹੀ ਲੜਕੀ ਨੂੰ ਆਪਣੀ ਹਾਰਸ ਪਾਵਰ ਦਿਖਾਉਣ ਦਾ ਚਾਅ ਪੈਦਾ ਹੋ ਜਾਂਦੈ। ਮਰਦਾਂ ਵਿੱਚ ਇਹ ਆਮ ਤੌਰ ਤੇ ਇਹ ਇੱਕ ਵੱਖਰੀ ਸ਼੍ਰੇਣੀ ਐ ਜਿਹੜੀ ਔਰਤਾਂ ਤੇ ਹਾਵੀ ਰਹਿ ਕੇ ਆਪਣੀ ਹਾਰਸ ਪਾਵਰ ਨੂੰ ਜਾਹਰ ਕਰਨ ਵਿੱਚ ਫ਼ਖ਼ਰ ਮਹਿਸੂਸ ਕਰਦੀ ਐ।ਕਾਮਨੀ ਦੇ ਕਿਰਦਾਰ ਦਾ ਓਦੋਂ ਪਤਾ ਲਗਦਾ ਐ ਜਦੋਂ ਉਹ ਅਬਾਰਸ਼ਨ ਕਰਾਉਣ ਲਈ ਆਪਣੇ ਐਕਸ ਲਵਰ ਕੋਲ਼ ਚਲੀ ਜਾਂਦੀ ਐ ਤੇ ਉਸ ਕੋਲ਼ੋਂ ਸ਼ਾਦੀ ਦੇ ਮਾਮਲੇ ਤੇ ਜਾਤੀ ਵਾਦ ਦੀ ਬੂ ਵੀ ਆਉਂਦੀ ਐ। ਅਬਾਰਸ਼ਨ ਤੋਂ ਪਹਿਲਾਂ ਤੱਕ ਪਾਠਕ ਦੇ ਮਨ ਤੇ ਜੋ ਕਾਮਨੀ ਦੇ ਕਿਰਦਾਰ ਦਾ ਜੋ ਅਕਸ ਬਣਦਾ ਹੈ ਚੰਗੇ ਸੰਸਕਾਰਾਂ ਵਾਲ਼ੀ ਪੜ੍ਹੀ ਲਿਖੀ ਕੁੜੀ ਦਾ ਹੀ ਹੈ ਤੇ ਉਹ ਤਰਸ ਦੀ ਪਾਤਰ ਵੀ ਬਣਦੀ ਹੈ ਇਹ ਕਹਾਣੀਕਾਰ ਦੀ ਕਲਾ ਹੈ।ਸਰਬਜੀਤ ਪਾਤਰ ਉਸਾਰੀ ਦਾ ਸੁਲਝਿਆ ਹੋਇਆ ਕਲਾਕਾਰ ਪ੍ਰਤੀਤ ਹੁੰਦਾ ਹੈ। ਕਾਮਨੀ ਤੇ ਰਿਸ਼ੀ ਸਮਾਜ ਦੇ ਵਧੀਆ ਪਾਤਰ ਨਹੀਂ ਹਨ।ਕਾਮਨੀ ਆਪਣੇ ਦੁਖਾਂਤ ਲਈ ਖ਼ੁਦ ਜੁੰਮੇਵਾਰ ਐ ਤੇ ਰਿਸ਼ੀ ਉਸ ਵੇਲ਼ੇ ਗਿਰੇ ਹੋਏ ਕਿਰਦਾਰ ਵਾਲਾ ਸਾਬਤ ਹੁੰਦੈ ਜਦੋਂ ਉਹ ਕਹਾਣੀ ਦੇ ਅੰਤ ਵਿੱਚ ਆਈ ਕਿਰਤੀ ਨਾਲ਼ ਦੋਸਤੀ ਦਾ ਹੱਥ ਮਿਲਾਉਂਦਾ ਹੈ ਤੇ ਉਸ ਦੇ ਅੰਦਰਲਾ ਜੰਗਲੀ ਘੋੜਾ ਛਟਪਟਾਉਂਦਾ ਐ । ਏਥੇ ਹੀ ਕਹਾਣੀ ਉੱਚ ਕੋਟੀ ਦੀ ਬਣ ਜਾਂਦੀ ਐ।
ਸਵਾਮੀ ਸਰਬਜੀਤ ਦੀ ਇਹ ਕਹਾਣੀ ਬਹੁਤ ਖੂਬਸੂਰਤ ਐ।ਮਨਜੀਤ ਸਿੰਘ ਜੀਤ ਜੀ, ਸਵਾਮੀ ਸਰਬਜੀਤ ਦੀ ਕਹਾਣੀ ਦੀ ਪਾਤਰ ਉਸਾਰੀ ਦਾ ਬਹੁਤ ਹੀ ਸੋਹਣਾ ਤੇ ਬਾਰੀਕ ਵਿਸ਼ਲੇਸ਼ਣ ਕੀਤਾ ਹੈ। ਕਹਾਣੀ ਦੀ ਪੜ੍ਹਤ ਵਿਚ ਇਸ ਮੁੱਲਵਾਨ ਵਾਧੇ ਲਈ ਆਪ ਜੀ ਦੇ ਧੰਨਵਾਦੀ ਹਾਂ। ਭਵਿੱਖ ਵਿਚ ਵੀ ਲਫ਼ਜ਼ਾਂ ਦਾ ਪੁਲ ਦੀਆਂ ਰਚਨਾਵਾਂ ‘ਤੇ ਆਪਦੀਆਂ ਮੁੱਲਵਾਨ ਟਿੱਪਣੀਆਂ ਦੀ ਉਡੀਕ ਰਹੇਗੀ।
Leave a Reply