ਪਿਛਲੀਆਂ ਦੋ ਰਾਤਾਂ ਤੋਂ ਨੀਂਦ ਨਹੀਂ ਆਈ… ਉੱਸਲਵੱਟੇ ਹੀ ਲੈ ਛੱਡੇ… ਇਹ ਸਭ ਕੁਝ ਕਿਵੇਂ ਜਰਿਆ ਜਾ ਸਕਦੈ… ਪਚਾਇਆ ਜਾ ਸਕਦੈ… ਇਨ੍ਹਾਂ ਸੱਠ੍ਹ-ਪੈਂਹਠ ਘੰਟਿਆਂ ਵਿਚ ਅੰਦਰੋਂ ਕਈ ਕੁਝ ਖੁੱਸਦਾ ਜਾਂਦਾ ਰਿਹੈ, ਤੁੰਬਿਆ ਜਾਂਦਾ ਰਿਹੈ… ਆਪਣੇ-ਆਪ ਨਾਲ ਦਲੀਲੀਂ ਪਿਆ ਰਿਹਾਂ ਕਿ ਜੇਕਰ ਗ਼ਲਤੀ ਮੇਰੇ ਕੋਲੋਂ ਹੋਈ ਸੀ ਤਾਂ ਕਿੱਥੇ…
ਇੱਕ ਲਿਬਰਲ ਮੋਟੀਵੇਸ਼ਨਲ ਸਪੀਕਰ ਬੰਦਾ, ਸਮਾਜਕ ਮਨੋਵਿਗਿਆਨ ਦਾ ਮਾਹਰ, ਜਿਹੜਾ ਚਹੁ ਕੁੰਟੀਂ ਦੁਨੀਆ ਨੂੰ ਸਮਝਾਉਂਦਾ ਫਿਰਦਾ ਹੋਏ, ਘਰ, ਪਰਿਵਾਰ ਤੇ ਸਮਾਜ ਨੂੰ ਮਿਲ ਜੁਲ ਕੇ ਰਹਿਣ ਦੇ ਨੁਕਤੇ ਦੱਸਦਾ ਹੋਏ, ਜ਼ਿੰਦਗੀ ਦਾ ਮਾਰਗ ਦਰਸ਼ਨ ਕਰਦਾ ਹੋਏ … ਜਿਸ ਨੂੰ ਦੁਨੀਆ-ਜਹਾਨ ਦੇ ਨਿਜੀ, ਵਪਾਰਕ ਅਦਾਰੇ, ਸਕੂਲ, ਕਾਲਜ, ਯੂਨੀਵਰਸਿਟੀਆਂ, ਸਭਾਵਾਂ ਤੋਂ ਲੈਕਚਰ ਕਰਨ ਦੇ ਸੱਦੇ ਆਉਂਦੇ ਹੋਣ … ਜਿਸ ਦੀਆਂ ਲੈਕਚਰ ਵੀਡੀਉ ਨੂੰ ਯੂ-ਟਿਊਬ ਨੇ ਬਣਦਾ ਮਾਣ-ਸਤਿਕਾਰ ਦਿੱਤਾ ਹੋਏ… ਜਿਸਦੇ ਲੱਖਾਂ ਫ਼ਾਲੋਵਰ ਹੋਣ … ਇੱਕ ਝਲਕ ਵੇਖ ਲੈਣ ਤਾਂ ਲੋਕ ਸੈਲਫ਼ੀਆਂ ਲੈਣ ਲਈ ਤੜਪਦੇ ਹੋਣ… ਐਸਾ ਆਜ਼ਾਦ ਖ਼ਿਆਲ ਸ਼ਖ਼ਸ ਕਿ …
. . .

ਅੱਗੇ ਪੜ੍ਹਨ ਲਈ ਲੌਗਿਨ ਕਰੋ ਜੀ।
ਜੇ ਤੁਸੀਂ ਇਸ ਵੈਬਸਾਈਟ ‘ਤੇ ਪਹਿਲਾਂ ਕਦੇ ਲੌਗਿਨ ਨਹੀਂ ਕੀਤਾ ਤਾਂ ਨਵੀਂ ਆਈ-ਡੀ ਬਣਾ ਕੇ ਮੁਫ਼ਤ ਮੈਂਬਰਸ਼ਿਪ ਪ੍ਰਾਪਤ ਕਰਨ ਲਈ, ਹੇਠਾਂ ਕਲਿੱਕ ਕਰੋ।
ਨਵੀਂ ਆਈ-ਡੀ ਬਣਾਉ
ਜਾਂ 87279-87379 ਉੱਤੇ ਵੱਟਸ-ਐਪ ਕਰੋ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Leave a Reply