Noon a punjabi story, a mini story with a moral, short story written in punjabi, punjabi kahani, punjabi kahaniya. . .
ਪੰਜਾਬੀ ਕਹਾਣੀ । ਨੂਣ । ਬਲੀਜੀਤ
Publish Date:
Updated Date:
Share:
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
by
Comments
9 responses to “ਪੰਜਾਬੀ ਕਹਾਣੀ । ਨੂਣ । ਬਲੀਜੀਤ”
[…] ਦਾਗ (ਨਵਚੇਤਨ, ਸਿਰਜਣਾ, ਅਕਤੂਬਰ-ਦਸੰਬਰ), ਨੂਣ (ਬਲੀਜੀਤ), ਕੋਈ ਤਾਂ ਹੈ (ਨਿਰੰਜਨ ਬੋਹਾ), ਸੇਫ਼ਟੀ ਕਿੱਟ […]
ਨੂਣ, ਇਸ ਕਹਾਣੀ ਨੂੰ ਪੜ੍ਹਦਿਆਂ ਲੱਗਾ ਜਿਵੇਂ ਪੰਜਾਬ ਦੀ ਰੂਹ ਵੇਖੀ ਹੋਵੇ। ਉਹ ਪੰਜਾਬ ਜਿਸ ਵਿੱਚ ਪਸ਼ੂ ਜ਼ਿੰਦਗੀ ਦਾ ਹਿੱਸਾ ਹੁੰਦੇ ਸੀ। ਬਿੰਗੇ ਸਿੰਗਾ ਵਾਲੀ ਦੀ ਇਹ ਕਹਾਣੀ ਇੰਝ ਜਾਪਦਾ ਜਿਵੇਂ ਅੱਖਾਂ ਮੂਹਰੇ ਬੀਤੀ ਹੋਵੇ। ਪਸ਼ੂ ਪਰਿਵਾਰ ਦੀ ਪਾਲਣਾ ਵੀ ਕਰਦੇ ਤੇ ਅਟੁੱਟ ਹਿੱਸਾ ਵੀ ਹੁੰਦੇ। ਸੁਕੀਰਤ ਜੀ ਨੇ ਸਹੀ ਲਿਖਿਆ ਕਿ ਇਹ ਦੋ ਮਾਵਾਂ ਦੀ ਕਹਾਣੀ ਹੈ। ਇਸ ਵਿਚ ਇੱਕ ਮਾਂ ਦੂਜੀ ਦੇ ਬੱਚੇ ਪਾਲਦੀ ਹੈ ਤੇ ਪਹਿਲੀ ਦੂਜੀ ਵਿੱਚ ਆਪਣੀ ਧੀ ਵੇਖਦੀ ਹੈ।
ਆਪਣੀ ਪਲੇਠੀ ਦੀ ਦਾ ਮੋਹ ਪ੍ਰਸਿੰਨੀ ਨੂੰ ਝੋਟੀ ਵਿੱਚ ਉਸਦੀ ਧੀ ਵਿਖਾਉਂਦਾ ਹੈ। ਝੋਟੀ ਦੇ ਸੂਣ ਤੇ ਘਰ ਵਿਚ ਲਹਿਰਾਂ ਬਹਿਰਾ ਹੋ ਜਾਂਦੀਆਂ। ਪ੍ਰਸਿੰਨੀ ਮੱਝ ਦਾ ਬੜਾ ਖਿਆਲ ਰੱਖਦੀ। ਵਿੰਗੇ ਸਿੰਗਾ ਵਾਲੀ ਵੀ ਘਰ ਪ੍ਰਤੀ ਵਫਾਦਾਰ ਰਹਿੰਦੀ। ਚੋਰੀ ਦੀ ਸ਼ਿਕਾਇਤ ਹੋਣ ਤੇ ਵੀ ਬਚਾ ਲੈਂਦੀ। ਜ਼ਿਮੀਂਦਾਰਾ ਦੇ ਖੇਤ ਵਿੱਚ ਮੱਝ ਦੇ ਜਾ ਵੜਨ ਤੇ ਹੋਈ ਹਤਕ ਤੇ ਪੁੱਤ ਜਦੋਂ ਮੱਝ ਨੂੰ ਕੁੱਟਦਾ ਤਾਂ ਪ੍ਰਸਿੰਨੀ ਦੇ ਅੰਦਰ ਦੀ ਮਾਂ ਦਾ ਜਾਗਣਾ ਉਸਦੀ ਸੁਹਿਰਦਤਾ ਨੂੰ ਦਰਸਾਉਂਦਾ। ਕਹਾਣੀਕਾਰ ਨੇ ਬਹੁ ਅਰਥੀ ਤੇ ਬਹੁ ਪਰਤੀ ਗੱਲ ਕੀਤੀ ਹੈ। ਕਈ ਵਾਰ ਦੋਸ਼ ਔਰਤ ਦੇ ਸਿਰ ਲੱਗਦਾ ਧੀਆਂ ਜੰਮਣ ਦਾ ਪਰ ਕਾਰਣ ਮਰਦ ਹੁੰਦਾ, ਇਸੇਤਰ੍ਹਾਂ ਡੱਡੂ ਦੇ ਝੋਟੇ ਦਾ ਦੋਸ਼ ਮੱਝ ਦੇ ਕੱਟੇ ਜੰਮਣ ਵਾਲੀ ਗੱਲ ਤੇ ਲੱਗਦਾ। ਜਦੋਂ ਝੋਟਾ ਬਦਲਦਾ ਤਾਂ ਕੱਟੀ ਪੈਦਾ ਹੁੰਦੀ। ਫੰਡਰ ਮੱਝ ਤੋਂ ਨਿਜ਼ਾਤ ਪਾਉਣ ਤੇ ਵੀ ਪੈਸੇ ਮਿਲਦੇ। ਜਾਂਦੀ ਹੋਈ ਵੀ ਉਹ ਆਪਣਾ ਫਰਜ਼ ਨਿਭਾ ਜਾਂਦੀ।ਸੁਦਾਗਰ ਦੀਆਂ ਅੱਖਾਂ ਮੱਝ ਦਾ ਨੂਣ ਦਾ ਮੁੱਲ ਚੁਕਾਉਣ ਤੇ ਗਿੱਲੀਆਂ ਹੁੰਦੀਆਂ ਤੇ ਅੱਖਾਂ ਵਿੱਚ ਨੂਣ ਵਾਲਾ ਪਾਣੀ ਛੱਡ ਜਾਂਦੀਆਂ।ਇਹ ਕਹਾਣੀ ਸਮਾਜ ਤੇ ਵੀ ਕਰਾਰੀ ਤੇ ਗੁੱਝੀ ਚੋਟ ਕਰਦੀ ਹੈ।ਬਲੀਜੀਤ ਜੀ ਦੀ ਇਹ ਕਹਾਣੀ ਇੱਕ ਸ਼ਾਹਕਾਰ ਰਚਨਾ ਹੈ।
#harpreetkaursandhu
ਆਪ ਜੀ ਦੀ ਵਿਸਤਾਰਪੂਰਵਕ ਟਿੱਪਣੀ ਕਹਾਣੀ ਦੀ ਪੜ੍ਹਤ ਦੀਆਂ ਕਈ ਪਰਤਾਂ ਖੋਲ੍ਹਦੀ ਹੈ। ਇਸ ਮੁੱਲਵਾਨ ਟਿੱਪਣੀ ਲਈ ਧੰਨਵਾਦ।
ਲਫ਼ਜ਼ਾਂ ਦਾ ਪੁਲ ਦੀਆਂ ਰਚਨਾਵਾਂ ‘ਤੇ ਆਪ ਜੀ ਦੀਆਂ ਮੁੱਲਵਾਨ ਟਿੱਪਣੀਆਂ ਦੀ ਸਦਾ ਉਡੀਕ ਰਹੇਗੀ।
ਮਰੇ ਹੋਏ ਕੱਟੇ ਦੀ ਖਲ ਚ ਘਾਹ ਫੂਸ ਭਰ ਕੇ ਭੁਲੇਖੇ ਨਾਲ ਮੱਝ ਚੋਣਾ ਤੇ ਸੁਦਾਗਰ ਦਾ ਬਾਰਾਂ ਸਾਲ ਮੱਝ ਦੀ ਖਲ ਸੰਭਾਲਣਾ ਤੇ ਆਪਣੀ ਮੱਝ ਦੀ ਖਲ ਲਾਹੁਣ ਵੇਲੇ ਸੁਦਾਗਰ ਦੇ ਮਨ ਦੀ ਹਾਲਤ ਇਹ ਚਿੰਨ੍ਹ ਤੇ ਬਿੰਬ ਸਾਡੀ ਆਤਮਾ ਦੇ ਆਰਪਾਰ ਫੈਲਦੇ ਹਨ ਲੂਣ ਦਾ ਆਂਚਲਿਕ ਨੂਣ ਸਥਾਨਕ ਤੋਂ ਵਿਸ਼ਵ ਪੱਧਰ ਤੇ ਫੈਲਦਾ ਹੈ
ਕਹਾਣੀ ਦੀ ਬਾਰੀਕ ਰਮਜ਼ੀ ਪੜ੍ਹਤ ਲਈ ਤੁਸੀਂ ਮੁਬਾਰਕ ਦੇ ਹੱਕਦਾਰ ਹੋ। ਧੰਨਵਾਦ।
ਤੁਹਾਡੀਆਂ ਮੁੱਲਵਾਨ ਟਿੱਪਣੀਆਂ ਦੀ ਸਦਾ ਉਡੀਕ ਰਹੇਗੀ।
ਇਸ ਕਹਾਣੀ ਵਿੱਚ ਮੇਰੇ ਪਿੰਡ ਇਕੋਲਾਹਾ ਦਾ ਜ਼ਿਕਰ ਕੀਤਾ ਗਿਆ ਹੈ । ਬਹੁਤ ਵਧੀਆ ਲੱਗਿਆ ।
ਕਹਾਣੀ ਨਾਲ ਆਪਣੇਪਣ ਵਾਲੀ ਸਾਂਝ ਪਾਉਣ ਲਈ ਤੁਹਾਡਾ ਸ਼ੁਕਰੀਆ।
ਕਹਾਣੀ ਪੜ੍ਹ ਕੇ ਲੂੰ ਕੰਢੇ ਖੜ੍ਹੇ ਹੋ ਗਏ ਬਹੁਤ ਕੁਝ ਬੀਤੇ ਵਕਤ ਦਾ ਯਾਦ ਆ ਗਿਆ । ਬਹੁਤ ਵਧੀਆ ਤਰੀਕੇ ਨਾਲ ਕਹਾਣੀ ਨੂੰ ਨਿਭਾਇਆ ਹੈ ਲੇਖਕ ਨੇ
ਆਪ ਜੀ ਦੀ ਮੁੱਲਵਾਨ ਟਿੱਪਣੀ ਲਈ ਧੰਨਵਾਦ।
Leave a Reply