ਜਾਣ-ਪਛਾਣ
ਸਵੈ ਕਥਨ “ਮੈਂ ਪੰਜਾਬੀ ਭਾਸ਼ਾ ਦੀ ਲੇਖਕ ਹਾਂ। ਮੈਂ ਕਵਿਤਾ ਨੂੰ ਮੁਹੱਬਤ ਕਰਦੀ ਹਾਂ। ਇਹੀ ਮੇਰੀ ਜ਼ਿੰਦਗੀ ਹੈ। ਕਵਿਤਾ ਬਿਨ੍ਹਾਂ ਮੈਂ ਸਾਹ ਵੀ ਨਹੀਂ ਲੈ ਸਕਦੀ। ਮੈਂ ਆਪਣੀ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ, ਤਜੁਰਬੇ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕਰਦੀ ਹਾਂ।ਮੈਂ ਕਵਿਤਾ ਬਿਨਾਂ ਅਧੂਰੀ ਹਾਂ। ਕਵਿਤਾ ਮੇਰੇ ਦੁੱਖਾਂ ਸੁੱਖਾਂ ਦੀ ਹਮਸਫ਼ਰ ਹੈ। ਜੋ ਮੈਂ ਕਿਸੇ ਨਾਲ ਸਾਂਝਾ ਨਹੀਂ ਕਰਦੀ ਉਹ ਕਵਿਤਾ ਨਾਲ ਕਰਦੀ ਹਾਂ। ਇਸਨੇ ਮੈਨੂੰ ਜੀਣਾ ਸਿਖਾਇਆ ਹੈ।”
ਸਹਿਯੋਗ
ਸੰਪਾਦਨ, ਕਵਿਤਾਵਾਂ
ਸੰਪਰਕ
ਹੁਸ਼ਿਆਰਪੁਰ
ਈ-ਮੇਲ: inderjitnandan@gmail.com
ਫੇਸਬੁੱਕ
http://www.facebook.com/people/Inderjit-Nandan/1425398077
ਬਲੌਗ
http://inderjitnandan.blogspot.com/
http://inderjitnandanmybooks.blogspot.com/
ਪੁਸਤਕਾਂ
ਦਿਸਹੱਦਿਆਂ ਤੋਂ ਪਾਰ (ਕਵਿਤਾਵਾਂ)
ਚੁੱਪ ਦੇ ਰੰਗ (ਕਵਿਤਾਵਾਂ)
ਜੋਗਿੰਦਰ ਬਾਹਰਲਾ ਜੀਵਨ ਗਾਥਾ
ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ (ਮਹਾਂ-ਕਾਵਿ)
ਕਵਿਤਾ ਦੇ ਮਾਰਫ਼ਤ
ਸਨਮਾਨ
ਸੰਸਕ੍ਰਿਤੀ ਪੁਰਸਕਾਰ 2008
ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ 2007 (ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ )
Leave a Reply