 |
Jaspreet Kaur | ਜਸਪ੍ਰੀਤ ਕੌਰ |
ਟਾਹਣੀਤੋਂਤੋੜਕੇਫੁੱਲਜਦਕਿਸੇਭੂੰਜੇਸੱਟਿਆ,
ਓਹੋਰੋਂਦਾ–ਰੋਂਦਾਉੱਠਿਆਮੈਂਨੂੰਸਾਰਾਹਾਲਵੀਦੱਸਿਆ,
ਕਹਿੰਦਾਕਿਉਂਨੀਦੁਨੀਆਜਰਦੀਕਿਸੇਦੀਆਖੁਸ਼ੀਆ,
ਮੈਂਨੂੰਹੱਸਦੇਖੇਡਦੇਨੂੰਤੋਂੜਕੇਪੈਂਰਾਂਵਿੱਚਕਿਉਂਸੁਟਿੱਆ
ਕੋਈ ਬਣਾਈ ਫਿਰਦਾ ਤੋੜਕੇ ਮੈਨੂੰ ਹੀਰ ਦੀਗਾਨੀ,
ਕੋਈ ਵਾਲਾਂ ‘ਚ ਸਜਾਵੇਕੋਈ ਦੇਵੇ ਪਿਆਰ ਨਿਸ਼ਾਨੀ,
ਮੇਰੇ ਤੇ ਕੀ ਬੀਤਦੀਇਹ ਕਿਸੇ ਨਾ ਪੁੱਛਿਆ,
ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ
ਕਿਸੇ ਨੇ ਸੁੰਘਿਆਮੈਂਨੂੰ ਬੁੱਲ੍ਹਾਂ ਨਾਲ ਲਾਇਆ,
ਕਿਸੇ ਨੇ ਅੰਨੇਵਾਹ ਵਗਾਹ ਕੇ ਸੁੱਟਿਆ,
ਏਹੇ ਦੁਨੀਆ ਐਨੀ ਬੇਦਰਦੀਕਿਉਂ ਦੱਸ ਓਏ ਮਿੱਠਿਆ,
ਮੈਂਨੂੰ ਹੱਸਦੇ ਖੇਡ ਦੇਨੂੰ ਤੋੜ ਕੇ ਪੈਂਰਾਂਵਿੱਚ ਕਿਉਂ ਸੁੱਟਿਆ….
-ਜਸਪ੍ਰੀਤ ਕੌਰ, ਲੁਧਿਆਣਾ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਤੁਸੀਂ ਸਾਡਾ ਸਹਿਯੋਗ ਦੋ ਤਰੀਕਿਆਂ ਨਾਲ ਕਰ ਸਕਦੇ ਹੋ
ਇਕੋ ਵਾਰ ਸਹਿਯੋਗ ਰਾਸ਼ੀ ਦੇ ਕੇ ਜਾਂ ਸਲਾਨਾ ਮੈਂਬਰਸ਼ਿਪ ਰਾਹੀਂ
ਇਕੋ ਵਾਰ ਸਹਿਯੋਗ ਕਰਨ ਲਈ ਰਕਮ ਚੁਣੋ।
ਮਹੀਨੇਵਾਰ, ਛਿਮਾਹੀ, ਸਲਾਨਾ, ਪੰਜ-ਸਾਲਾ ਮੈਂਬਰਸ਼ਿਪ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ
Leave a Reply