ਪੱਤਰਕਾਰੀ ਕਿ ਤਰਕਾਰੀ ਬਖ਼ਸ਼ਿੰਦਰ ਦੀ ਲਿਖੀ ਬਖ਼ਸ਼ਿੰਦਰ ਦੀ ਹੀ ਆਵਾਜ਼ ਵਿਚ ਸੁਣਾਈ ਪੰਜਾਬੀ ਕਿਤਾਬ ਹੈ। ਇਸ ਪੁਸਤਕ ਵਿਚ ਪੰਜਾਬੀ ਪੱਤਰਕਾਰੀ ਪੱਤਰਕਾਰੀ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਹਨ। ਬਖ਼ਸ਼ਿੰਦਰ ਬਹੁਤ ਹੀ ਰੋਚਕ ਅੰਦਾਜ਼ ਵਿਚ ਪੰਜਾਬੀ ਅਖ਼ਬਾਰਾਂ ਨਵਾਂ ਜ਼ਮਾਨਾਂ, ਜੱਗ ਬਾਣੀ ਤੇ ਪੰਜਾਬੀ ਟ੍ਰਿਬਿਊਨ ਦੇ ਅੰਦਰਲੇ ਮਾਹੌਲ, ਇਸ ਵਿਚ ਕੰਮ ਕਰਦੇ ਬੰਦਿਆਂ ਦੇ ਸੁਭਾਅ ਤੇ ਮਾਨਸਿਕਤਾ ਤੇ ਅਖ਼ਬਾਰਾਂ ਦੇ ਮਾਲਕਾਂ ਦੀ ਪੰਜਾਬ, ਪੰਜਾਬੀ, ਪੰਜਾਬੀਅਤ ਬਾਰੇ ਸੋਚ ਨੂੰ ਉਜਾਗਰ ਕਰਦਾ ਹੈ।
ਬੋਲਦੀ ਕਿਤਾਬ ਪੱਤਰਕਾਰੀ ਕਿ ਤਰਕਾਰੀ ਦਾ ਤਤਕਰਾਂ ਹੇਠਾਂ ਦਿੱਤਾ ਜਾ ਰਿਹਾ ਹੈ। ਇਸ ਪੁਸਤਕ ਨੂੰ ਸੁਣਨ ਲਈ ਹਰ ਭਾਗ ਵਾਲੇ ਸਿਰਲੇਖ ‘ਤੇ ਕਲਿੱਕ ਕਰੋ। ਕਲਿੱਕ ਕਰਨ ‘ਤੇ ਆਡਿਉ ਪਲੇਅਰ ਖੁੱਲ੍ਹ ਜਾਵੇਗਾ, ਪਲੇਅ ਬਟਨ ਦੱਬ ਕੇ ਤੁਸੀਂ ਸਿਰਲੇਖ ਵਾਲਾ ਭਾਗ ਸੁਣ ਸਕੋਗੇ।
ਤਤਕਰਾ

-
Audio Book | ਪੱਤਰਕਾਰੀ ਕਿ ਤਰਕਾਰੀ । ਬਖ਼ਸ਼ਿੰਦਰ । ਭੂਮਿਕਾ Intro
-
Audio Book | ਅਖ਼ਬਾਰ ਨਾਲ ਵਾਹ । ਪੱਤਰਕਾਰੀ ਕਿ ਤਰਕਾਰੀ । EP-01
-
Audio Book | ਪੱਤਰਕਾਰੀ ਦਾ ਪਹਿਲਾ ਕੋਰਸ । ਪੱਤਰਕਾਰੀ ਕਿ ਤਰਕਾਰੀ। EP-02
-
Audio Book | ਅਖ਼ਬਾਰ ਲਈ ਲਿਖਣ ਦੀ ਸ਼ੁਰੂਆਤ । ਪੱਤਰਕਾਰੀ ਕਿ ਤਰਕਾਰੀ। EP-03
-
Audio Book | ‘ਪੁੱਠੇ ਲੱਲੇ’ ਵਾਲੀਆਂ ‘ਇੱਲਤਾਂ’ । ਪੱਤਰਕਾਰੀ ਕਿ ਤਰਕਾਰੀ । EP-04
-
Audio Book | ਛਾਪੇਖ਼ਾਨੇ ਪ੍ਰਤੀ ਦਿਲਚਸਪੀ। ਪੱਤਰਕਾਰੀ ਕਿ ਤਰਕਾਰੀ । EP-05
-
Audio Book | ਹਰਨਾਂ ਦੇ ਸਿੰਙੀਂ ਚੜ੍ਹਨਾ। ਪੱਤਰਕਾਰੀ ਕਿ ਤਰਕਾਰੀ । EP-06
-
Audio Book | ਨਵਾਂ ਜ਼ਮਾਨਾ ਛੱਡਿਆ। ਪੱਤਰਕਾਰੀ ਕਿ ਤਰਕਾਰੀ । EP-07
-
Audio Book | ਆਰ ਜਾਂ ਪਾਰ।ਪੱਤਰਕਾਰੀ ਕਿ ਤਰਕਾਰੀ । EP-08
-
Audio Book | ਨੀਂਦ ਤੋਂ ਡਾਈਨਿੰਗ ਟੇਬਲ ਤੱਕ । ਪੱਤਰਕਾਰੀ ਕਿ ਤਰਕਾਰੀ । EP-09
-
Audio Book | ਡੱਮੀ ਤੋਂ ਜੱਗ ਬਾਣੀ ਤੱਕ । ਪੱਤਰਕਾਰੀ ਕਿ ਤਰਕਾਰੀ । EP-10
-
Audio Book | ਕਾਰਖ਼ਾਨੇ ਦੇ ਐਡੀਟਰ ਬਨਾਮ ਅਨੁਵਾਦਕ । ਪੱਤਰਕਾਰੀ ਕਿ ਤਰਕਾਰੀ । EP-11
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਵਿਦੇਸ਼ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
ਭਾਰਤ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜ ਸਕਦੇ ਹੋ-
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ । ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply